` Nishan tiwana brahmpur (@nishan_tiwana_offical) | Instagram photos and videos online instagram - goldpix web-viewer
  • nishan_tiwana_offical
    Nishan tiwana brahmpur
    @nishan_tiwana_offical

Images by nishan_tiwana_offical

ਸਲਾਮ ਸ਼ਹੀਦਾ ਨੂੰ
ਸਲਾਮ ਸ਼ਹੀਦਾ ਨੂੰ
ਗੁੱਡੀ ਅੰਬਰਾਂ ਤੇ ਇੱਕ ਦਿਨ ਓਦੀ ਚੜਦੀ ਜਿਹੜਾ ਦਿਨ ਰਾਤ ਮਿਹਨਤੀ ਪੁਜਾਰੀ ਹੁੰਦਾ ਏ। ਟਿਚਰਾਂ ਬਥੇਰੇ ਲੋਕੀ ਰਿਹੰਦੇ ਕਰਦੇ  ਭਰੋਸਾ ਰੱਬ ਜੇਹੇ ਨਾਮ ਤੇ ਯਾਰੀ ਹੁੰਦਾ ਏ।
ਗੁੱਡੀ ਅੰਬਰਾਂ ਤੇ ਇੱਕ ਦਿਨ ਓਦੀ ਚੜਦੀ ਜਿਹੜਾ ਦਿਨ ਰਾਤ ਮਿਹਨਤੀ ਪੁਜਾਰੀ ਹੁੰਦਾ ਏ। ਟਿਚਰਾਂ ਬਥੇਰੇ ਲੋਕੀ ਰਿਹੰਦੇ ਕਰਦੇ ਭਰੋਸਾ ਰੱਬ ਜੇਹੇ ਨਾਮ ਤੇ ਯਾਰੀ ਹੁੰਦਾ ਏ।
#ਪ੍ਣਾਮ_ਸ਼ਹੀਦਾ_ਨੂੰ ਸ਼ਹੀਦੀ ਦਿਹਾੜਾ 28 ਫ਼ਰਵਰੀ 1993, "  #ਸ਼ਹੀਦ_ਬਾਬਾ_ਗੁਰਬਚਨ_ਸਿੰਘ_ਜੀ_ਮਾਨੋਚਾਹਲ"  ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ ਦਾ ਜਨਮ ਪਿਤਾ ਸ੍ਰ: ਆਤਮਾ ਸਿੰਘ ਜੀ ਦੇ ਘਰ ਮਾਤਾ ਗੁਰਮੇਜ ਕੌਰ ਜੀ ਦੀ ਕੁੱਖੋਂ ਸੰਨ 1954 ਵਿਚ ਪਿੰਡ ਮਾਨੋਚਾਹਲ, ਜ਼ਿਲਾ ਅੰਮ੍ਰਿਤਸਰ ਵਿਖੇ ਹੋਇਆ। ਬਾਬਾ ਜੀ ਦੇ ਭੈਣਾਂ ਤੇ ਭਰਾਵਾਂ ਵਿਚ ਭੈਣ ਬਲਜੀਤ ਕੌਰ ਤੇ ਭਰਾ ਸ਼ਹੀਦ ਨਿਰਵੈਰ ਸਿੰਘ, ਤਰਲੋਚਨ ਸਿੰਘ ਤੇ ਨਰਿੰਦਰ ਸਿੰਘ ਸਨ। ਬਾਬਾ ਮਾਨੋਚਾਹਲ ਨੇ ਦਸਵੀਂ ਤੱਕ ਦੀ ਵਿਦਿਆ ਪਿੰਡ ਚੋਂ ਹੀ ਪ੍ਰਾਪਤ ਕੀਤੀ। ਆਪ ਜੀ ਬਚਪਨ ਤੋਂ ਹੀ ਧਾਰਮਿਕ ਵਿਚਾਰਾਂ ਦੇ ਧਾਰਨੀ ਸਨ। ਧਾਰਮਿਕ ਵਿਚਾਰਾਂ ਤੇ ਜੁਝਾਰੂ ਜਜ਼ਬੇ ਦੇ ਧਾਰਨੀ ਹੋਣ ਕਾਰਨ ਲੋਕਾਂ ਤੇ ਸੱਜਣਾਂ-ਮਿੱਤਰਾਂ ਵੱਲੋਂ ਗੁਰਬਚਨ ਸਿੰਘ ਜੀ ਦੇ ਨਾਂ ਨਾਲ ਬਾਬਾ ਤਖ਼ੱਲਸ ਜੋਡ਼ਿਆ ਗਿਆ ਸੀ।ਸੰਨ 1975-76 ਵਿਚ ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਦਮਦਮੀ ਟਕਸਾਲ ਦੇ ਤੇਰਵੇਂ ਮੁਖੀ ਸੰਤ ਗਿ: ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਜੱਥੇ ਵਿਚ ਸ਼ਾਮਲ ਹੋ ਗਏ ਤੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਗੁਰਸਿੱਖੀ ਜੀਵਨ ਵਿਚ ਪ੍ਰਪੱਕ ਹੋ ਗਏ। ਸੰਤ ਗਿ: ਕਰਤਾਰ ਸਿੰਘ ਜੀ ਖ਼ਾਲਸਾ ਦੀ ਰਹਿਨੁਮਾਈ ਵਿਚ ਰਹਿੰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਸੰਥਿਆ ਹਾਸਲ ਕੀਤੀ। ਗੁਰਬਾਣੀ ਦੀ ਕਥਾ ਕਰਨ ਦੀ ਸੰਥਿਆ ਪ੍ਰਾਪਤ ਕੀਤੀ ਤੇ ਇੱਕ ਉਚ ਕੋਟੀ ਦੇ ਪ੍ਰਚਾਰਕ ਬਣ ਗਏ। ਇਸ ਤੋਂ ਬਾਅਦ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ ਫ਼ੌਜ ਵਿਚ ਭਰਤੀ ਹੋ ਗਏ। ਕੁਝ ਸਮੇਂ ਬਾਅਦ ਸਿੱਖ ਰਹੁਰੀਤਾਂ ਦੇ ਪੂਰਨ ਰੂਪ ਵਿਚ ਧਾਰਨੀ ਹੋਣ ਕਾਰਨ ਫ਼ੌਜ ਦੇ ਅਫ਼ਸਰ ਨਾਲ ਤਕਰਾਰ ਹੋ ਗਿਆ ਤੇ ਉਸ ਨੂੰ ਮੌਕੇ ’ਤੇ ਹੀ ਸਬਕ ਸਿਖਾ ਦਿੱਤਾ ਤੇ ਉਸ ਤੋਂ ਬਾਅਦ ਆਪ ਫ਼ੌਜ ਦੀ ਨੌਕਰੀ ਛੱਡ ਕੇ ਘਰ ਵਾਪਸ ਆ ਗਏ। ਘਰ ਵਾਪਸ ਆ ਕੇ ਆਪ ਸੰਤ ਗਿ: ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਕੋਲ ਰਹਿੰਦਿਆਂ ਹੋਇਆਂ ਸੇਵਾ ਕਰਨ ਲੱਗੇ। ਸੰਤ ਗਿ: ਕਰਤਾਰ ਸਿੰਘ ਜੀ ਖ਼ਾਲਸਾ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਉਹ ਸੰਤ ਗਿ: ਜਰਨੈਲ ਸਿੰਘ ਜੀ ਖ਼ਾਲਸਾ ਦੇ ਨੇਡ਼ੇ ਆ ਗਏ। 13 ਅਪਰੈਲ 1978 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਨਰਕਧਾਰੀਆਂ ਵੱਲੋਂ ਸਰਕਾਰੀ ਸ਼ਹਿ ’ਤੇ ਕੀਤੇ ਗਏ ਸਿੱਖ ਕਤਲੇਆਮ, ਜਿਸ ਵਿਚ 13 ਸਿੰਘ ਸ਼ਹੀਦ ਹੋ ਗਏ ਸਨ ਤੇ 150 ਦੇ ਕਰੀਬ ਸਖ਼ਤ ਜ਼ਖ਼ਮੀ ਹੋ ਗਏ ਸਨ, ਇਨਾਂ ਜ਼ਖ਼ਮੀ ਹੋਣ ਵਾਲੇ ਸਿੰਘਾਂ ਵਿਚ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ ਵੀ ਸ਼ਾਮਲ ਸਨ। 9 ਸਤੰਬਰ 1981 ਨੂੰ ਸਿੱਖਾਂ ਦੇ ਕੱਟਡ਼ ਵਿਰੋਧੀ ਅਤੇ ਨਰਕਧਾਰੀ ਮਿਸ਼ਨ ਦੇ ਪੱਕੇ ਹਮਾਇਤੀ ਲਾਲਾ ਜਗਤ ਨਾਰਾਇਣ ਦਾ ਭਾਈ ਸਵਰਨ ਸਿੰਘ ਰੋਡੇ ਤੇ ਭਾਈ ਨਛੱਤਰ ਸਿੰਘ ਰੋਡੇ ਹੁਣਾਂ ਨੇ ਕਤਲ ਕਰ ਦਿੱਤਾ। ਇਸ ਕਤਲ ਦੇ ਸਬੰਧ ਵਿਚ ਸਰਕਾਰ ਤੇ ਪੁਲਿਸ ਵੱਲੋਂ ਸੰਤ ਗਿ: ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਵਾਰੰਟ ਜਾਰੀ ਕੀਤੇ ਗਏ। ਇਨੀਂ ਦਿਨੀਂ ਸੰਤ ਜੀ ਹਰਿਆਣਾ ਦੇ ਚੰਦੋ ਕਲਾਂ ਪਿੰਡ ਵਿਚ ਗੁਰਮਤਿ ਦੇ ਪ੍ਰਚਾਰ ਲਈ ਗਏ ਹੋਏ ਸਨ। ਪੰਜਾਬ ਸਰਕਾਰ ਤੇ ਪੁਲਿਸ ਨੇ ਹਰਿਆਣਾ ਪੁਲਿਸ ਅਤੇ ਕੇਂਦਰੀ ਫ਼ੋਰਸਾਂ ਦੀ ਮੱਦਦ ਨਾਲ ਸੰਤ ਗਿ: ਜਰਨੈਲ ਸਿੰਘ ਜੀ ਖ਼ਾਲਸਾ ਨੂੰ ਪੁਲਿਸ ਨਾਲ ਮੁੱਠਭੇਡ਼ ਮੁਕਾਬਲਾ ਖ਼ਤਮ ਕਰਨ ਦੀ ਸਕੀਮ ਬਣਾਈ ਤੇ ਚੰਦੋ ਕਲਾਂ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਘੇਰਾ
#ਪ ੍ਣਾਮ_ਸ਼ਹੀਦਾ_ਨੂੰ ਸ਼ਹੀਦੀ ਦਿਹਾੜਾ 28 ਫ਼ਰਵਰੀ 1993, " #ਸ ਼ਹੀਦ_ਬਾਬਾ_ਗੁਰਬਚਨ_ਸਿੰਘ_ਜੀ_ਮਾਨੋਚਾਹਲ" ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ ਦਾ ਜਨਮ ਪਿਤਾ ਸ੍ਰ: ਆਤਮਾ ਸਿੰਘ ਜੀ ਦੇ ਘਰ ਮਾਤਾ ਗੁਰਮੇਜ ਕੌਰ ਜੀ ਦੀ ਕੁੱਖੋਂ ਸੰਨ 1954 ਵਿਚ ਪਿੰਡ ਮਾਨੋਚਾਹਲ, ਜ਼ਿਲਾ ਅੰਮ੍ਰਿਤਸਰ ਵਿਖੇ ਹੋਇਆ। ਬਾਬਾ ਜੀ ਦੇ ਭੈਣਾਂ ਤੇ ਭਰਾਵਾਂ ਵਿਚ ਭੈਣ ਬਲਜੀਤ ਕੌਰ ਤੇ ਭਰਾ ਸ਼ਹੀਦ ਨਿਰਵੈਰ ਸਿੰਘ, ਤਰਲੋਚਨ ਸਿੰਘ ਤੇ ਨਰਿੰਦਰ ਸਿੰਘ ਸਨ। ਬਾਬਾ ਮਾਨੋਚਾਹਲ ਨੇ ਦਸਵੀਂ ਤੱਕ ਦੀ ਵਿਦਿਆ ਪਿੰਡ ਚੋਂ ਹੀ ਪ੍ਰਾਪਤ ਕੀਤੀ। ਆਪ ਜੀ ਬਚਪਨ ਤੋਂ ਹੀ ਧਾਰਮਿਕ ਵਿਚਾਰਾਂ ਦੇ ਧਾਰਨੀ ਸਨ। ਧਾਰਮਿਕ ਵਿਚਾਰਾਂ ਤੇ ਜੁਝਾਰੂ ਜਜ਼ਬੇ ਦੇ ਧਾਰਨੀ ਹੋਣ ਕਾਰਨ ਲੋਕਾਂ ਤੇ ਸੱਜਣਾਂ-ਮਿੱਤਰਾਂ ਵੱਲੋਂ ਗੁਰਬਚਨ ਸਿੰਘ ਜੀ ਦੇ ਨਾਂ ਨਾਲ ਬਾਬਾ ਤਖ਼ੱਲਸ ਜੋਡ਼ਿਆ ਗਿਆ ਸੀ।ਸੰਨ 1975-76 ਵਿਚ ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਦਮਦਮੀ ਟਕਸਾਲ ਦੇ ਤੇਰਵੇਂ ਮੁਖੀ ਸੰਤ ਗਿ: ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਜੱਥੇ ਵਿਚ ਸ਼ਾਮਲ ਹੋ ਗਏ ਤੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਗੁਰਸਿੱਖੀ ਜੀਵਨ ਵਿਚ ਪ੍ਰਪੱਕ ਹੋ ਗਏ। ਸੰਤ ਗਿ: ਕਰਤਾਰ ਸਿੰਘ ਜੀ ਖ਼ਾਲਸਾ ਦੀ ਰਹਿਨੁਮਾਈ ਵਿਚ ਰਹਿੰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਸੰਥਿਆ ਹਾਸਲ ਕੀਤੀ। ਗੁਰਬਾਣੀ ਦੀ ਕਥਾ ਕਰਨ ਦੀ ਸੰਥਿਆ ਪ੍ਰਾਪਤ ਕੀਤੀ ਤੇ ਇੱਕ ਉਚ ਕੋਟੀ ਦੇ ਪ੍ਰਚਾਰਕ ਬਣ ਗਏ। ਇਸ ਤੋਂ ਬਾਅਦ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ ਫ਼ੌਜ ਵਿਚ ਭਰਤੀ ਹੋ ਗਏ। ਕੁਝ ਸਮੇਂ ਬਾਅਦ ਸਿੱਖ ਰਹੁਰੀਤਾਂ ਦੇ ਪੂਰਨ ਰੂਪ ਵਿਚ ਧਾਰਨੀ ਹੋਣ ਕਾਰਨ ਫ਼ੌਜ ਦੇ ਅਫ਼ਸਰ ਨਾਲ ਤਕਰਾਰ ਹੋ ਗਿਆ ਤੇ ਉਸ ਨੂੰ ਮੌਕੇ ’ਤੇ ਹੀ ਸਬਕ ਸਿਖਾ ਦਿੱਤਾ ਤੇ ਉਸ ਤੋਂ ਬਾਅਦ ਆਪ ਫ਼ੌਜ ਦੀ ਨੌਕਰੀ ਛੱਡ ਕੇ ਘਰ ਵਾਪਸ ਆ ਗਏ। ਘਰ ਵਾਪਸ ਆ ਕੇ ਆਪ ਸੰਤ ਗਿ: ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਕੋਲ ਰਹਿੰਦਿਆਂ ਹੋਇਆਂ ਸੇਵਾ ਕਰਨ ਲੱਗੇ। ਸੰਤ ਗਿ: ਕਰਤਾਰ ਸਿੰਘ ਜੀ ਖ਼ਾਲਸਾ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਉਹ ਸੰਤ ਗਿ: ਜਰਨੈਲ ਸਿੰਘ ਜੀ ਖ਼ਾਲਸਾ ਦੇ ਨੇਡ਼ੇ ਆ ਗਏ। 13 ਅਪਰੈਲ 1978 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਨਰਕਧਾਰੀਆਂ ਵੱਲੋਂ ਸਰਕਾਰੀ ਸ਼ਹਿ ’ਤੇ ਕੀਤੇ ਗਏ ਸਿੱਖ ਕਤਲੇਆਮ, ਜਿਸ ਵਿਚ 13 ਸਿੰਘ ਸ਼ਹੀਦ ਹੋ ਗਏ ਸਨ ਤੇ 150 ਦੇ ਕਰੀਬ ਸਖ਼ਤ ਜ਼ਖ਼ਮੀ ਹੋ ਗਏ ਸਨ, ਇਨਾਂ ਜ਼ਖ਼ਮੀ ਹੋਣ ਵਾਲੇ ਸਿੰਘਾਂ ਵਿਚ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ ਵੀ ਸ਼ਾਮਲ ਸਨ। 9 ਸਤੰਬਰ 1981 ਨੂੰ ਸਿੱਖਾਂ ਦੇ ਕੱਟਡ਼ ਵਿਰੋਧੀ ਅਤੇ ਨਰਕਧਾਰੀ ਮਿਸ਼ਨ ਦੇ ਪੱਕੇ ਹਮਾਇਤੀ ਲਾਲਾ ਜਗਤ ਨਾਰਾਇਣ ਦਾ ਭਾਈ ਸਵਰਨ ਸਿੰਘ ਰੋਡੇ ਤੇ ਭਾਈ ਨਛੱਤਰ ਸਿੰਘ ਰੋਡੇ ਹੁਣਾਂ ਨੇ ਕਤਲ ਕਰ ਦਿੱਤਾ। ਇਸ ਕਤਲ ਦੇ ਸਬੰਧ ਵਿਚ ਸਰਕਾਰ ਤੇ ਪੁਲਿਸ ਵੱਲੋਂ ਸੰਤ ਗਿ: ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਵਾਰੰਟ ਜਾਰੀ ਕੀਤੇ ਗਏ। ਇਨੀਂ ਦਿਨੀਂ ਸੰਤ ਜੀ ਹਰਿਆਣਾ ਦੇ ਚੰਦੋ ਕਲਾਂ ਪਿੰਡ ਵਿਚ ਗੁਰਮਤਿ ਦੇ ਪ੍ਰਚਾਰ ਲਈ ਗਏ ਹੋਏ ਸਨ। ਪੰਜਾਬ ਸਰਕਾਰ ਤੇ ਪੁਲਿਸ ਨੇ ਹਰਿਆਣਾ ਪੁਲਿਸ ਅਤੇ ਕੇਂਦਰੀ ਫ਼ੋਰਸਾਂ ਦੀ ਮੱਦਦ ਨਾਲ ਸੰਤ ਗਿ: ਜਰਨੈਲ ਸਿੰਘ ਜੀ ਖ਼ਾਲਸਾ ਨੂੰ ਪੁਲਿਸ ਨਾਲ ਮੁੱਠਭੇਡ਼ ਮੁਕਾਬਲਾ ਖ਼ਤਮ ਕਰਨ ਦੀ ਸਕੀਮ ਬਣਾਈ ਤੇ ਚੰਦੋ ਕਲਾਂ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਘੇਰਾ
ਨਿੱਕਾ ਸਾਡਾ
ਨਿੱਕਾ ਸਾਡਾ